Abohar News: ਡੋਲੀ ਵਾਲੀ ਕਾਰ ਦੀ ਟਰੈਕਟਰ ਟਰਾਲੀ ਨਾਲ ਹੋਈ ਭਿਆਨਕ ਟੱਕਰ, SSF ਵੀ ਮੌਕੇ `ਤੇ ਪਹੁੰਚੀ
Abohar News: ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇ 'ਤੇ ਪਿੰਡ ਗਿਦੜਾਂਵਾਲੀ ਨੇੜੇ ਡੋਲੀ ਵਾਲੀ ਕਾਰ ਦੀ ਟਰੈਕਟਰ ਟਰਾਲੀ ਦੇ ਟੱਕਰ ਹੋ ਗਈ। ਜਿਸ ਕਾਰਨ ਡੋਲੀ ਵਾਲੀ ਕਾਰ ਕਾਫੀ ਜ਼ਿਆਦਾ ਨੁਕਸਾਨੀ ਗਈ। ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਜਖ਼ਮੀਆਂ ਦੀ ਮਰਹਮ ਪੱਟੀ ਕਰ ਦਿੱਤੀ।