Delhi Police Encounter: ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਦਾ ਸ਼ੂਟਰ ਅਜੈ ਪੁਲਿਸ ਮੁਕਾਬਲੇ ਵਿਚ ਢੇਰ
Delhi Police Encounter: ਪੁਲਿਸ ਦੇ ਸਪੈਸ਼ਲ ਸੈੱਲ ਅਤੇ ਕੁੱਝ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਅਜੈ ਉਰਫ ਗੋਲੀ ਨਾਂ ਦਾ ਇਕ ਸ਼ੂਟਰ ਗੋਲੀ ਲੱਗਣ ਨਾਲ ਮਾਰਿਆ ਗਿਆ ਸੀ। ਅਜੇ ਪੁਰਤਗਾਲ 'ਚ ਬੈਠੇ ਗੈਂਗਸਟਰ ਹਿਮਾਂਸ਼ੂ ਭਾਊ ਦਾ ਸ਼ੂਟਰ ਸੀ। ਇਹ ਮੁਕਾਬਲਾ ਬਾਹਰੀ ਦਿੱਲੀ ਦੇ ਭਲਸਵਾ ਡੇਅਰੀ ਇਲਾਕੇ ਵਿਚ ਹੋਇਆ। ਪੁਲਿਸ ਨੇ ਦਸਿਆ ਕਿ ਮਾਰਿਆ ਗਿਆ ਬਦਮਾਸ਼ ਤਿਲਕ ਨਗਰ ਗੋਲੀਬਾਰੀ ਵਿਚ ਲੋੜੀਂਦਾ ਸੀ।