Ambala News: ਅੰਬਾਲਾ `ਚ 8 ਵੀਂ ਜਮਾਤ ਦੀ 4 ਵਿਦਿਆਰਥਣਾਂ ਲਾਪਤਾ
Ambala News: ਹਰਿਆਣਾ ਦੇ ਅੰਬਾਲਾ ਸ਼ਹਿਰ ਤੋਂ 4 ਸਕੂਲੀ ਵਿਦਿਆਰਥਣਾਂ ਦੇ ਸ਼ੱਕੀ ਹਾਲਾਤਾਂ 'ਚ ਲਾਪਤਾ ਹੋਣ ਦੇ ਮਾਮਲੇ ਨੇ ਸ਼ਹਿਰ 'ਚ ਸਨਸਨੀ ਮਚਾ ਦਿੱਤੀ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਬਲਦੇਵ ਨਗਰ ਚੌਕੀ 'ਤੇ ਪਹੁੰਚ ਕੇ ਪੁਲਿਸ ਨੂੰ ਜਲਦ ਤੋਂ ਜਲਦ ਸਾਰੀਆਂ ਬੇਟੀਆਂ ਨੂੰ ਸੁਰੱਖਿਅਤ ਲੱਭਣ ਦੀ ਅਪੀਲ ਕੀਤੀ ਹੈ।