Amirtsar News: ਸੜਕ `ਤੇ ਘੇਰ ਮੁੰਡੇ ਦਾ ਕਰ`ਤਾ ਕੁਟਾਪਾ ਨਾਲੇ ਖੋਹ ਲੈ ਗਏ ਐਕਟਿਵਾ, ਦੇਖੋ ਵੀਡੀਓ
Amirtsar News: ਅੰਮ੍ਰਿਤਸਰ ਦੇ ਕਰੋੜੀ ਚੌਕ ਵਿੱਚ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿੱਥੇ ਕਿ ਕੁਝ ਲੁਟੇਰਿਆਂ ਵੱਲੋਂ ਪਹਿਲਾਂ ਤਾਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਉਸ ਦੀ ਐਕਟੀਵਾ ਲੈ ਕੇ ਫਰਾਰ ਹੋ ਗਏ।