Amritsar News: ASI ਬਲਵੰਤ ਸਿੰਘ ਆਪਣੇ ਗੀਤਾਂ ਰਾਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕਰ ਰਹੇ ਜਾਗਰੂਕ
Amritsar News: ਅੰਮ੍ਰਿਤਸਰ ਦੇ ਬਲਵੰਤ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ਏਐਸਆਈ ਤੈਨਾਤ ਹਨ ਅਤੇ ਆਪਣੇ ਲਿਖੇ ਹੋਏ ਗਾਣਿਆਂ ਦੇ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ। ਬਲਵੰਤ ਸਿੰਘ ਦੇ ਹੁਣ ਤੱਕ 2800 ਤੋਂ ਵੱਧ ਗੀਤ ਲਿਖ ਚੁੱਕੇ ਨੇ ਅਤੇ ਕਈ ਗਾਣੇ ਰਿਕਾਰਡ ਵੀ ਹੋ ਚੁੱਕੇ ਹਨ। ਬਲਵੰਤ ਸਿੰਘ ਆਪਣੇ ਗਾਣਿਆਂ ਦੇ ਵਿੱਚ ਕਹਿੰਦੇ ਹਨ ਕਿ ਜੇਕਰ ਤੁਸੀਂ ਪੰਜਾਬ ਪੁਲਿਸ ਦਾ ਸਾਥ ਦਵੋਂਗੇ ਤਾਂ ਪੁਲਿਸ ਵੀ ਤੁਹਾਡਾ ਸਾਥ ਦੇਵੇਗੀ।