Amritsar News: ਨਾਕੇ `ਤੇ ਵਿਅਕਤੀ ਦਾ ਪੁਲਿਸ ਨਾਲ ਪਿਆ ਪੰਗਾ, ਚਲਾਣ ਕੱਟਿਆ ਤਾਂ ਕੱਢ ਲੱਗ ਗਿਆ ਗਾਲ਼ਾਂ
Amritsar News: ਅੰਮ੍ਰਿਤਸਰ ਦੇ ਲਾਰੇਂਸ ਰੋਡ 'ਤੇ ਟ੍ਰੈਫਿਕ ਪੁਲਿਸ ਦੇ ਏਐਸਾਈ ਪਵਨ ਕੁਮਾਰ ਵਲੋਂ ਜਦੋਂ ਬਿਨਾਂ ਹੈਲਮੇਟ ਐਕਟਿਵਾ ਚਲਾ ਰਹੇ ਵਿਅਕਤੀ ਦਾ ਚਲਾਨ ਕੱਟਿਆ ਤਾਂ ਉਹ ਵਿਅਕਤੀ ਪੁਲਿਸ ਮੁਲਜ਼ਾਮ ਨਾਲ ਬਹਿਸ ਕਰਨ ਲੱਗ ਗਿਆ ਅਤੇ ਗਾਲੀ ਗਲੋਚ ਕਰਦਾ ਨਜ਼ਰ ਆਇਆ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗਾਲਾਂ ਨਾ ਕੱਢਣ ਲਈ ਆਖਿਆ ਅਤੇ ਚਾਲਨ ਤੇ ਮਿਸਬਿਹੇਵ ਬਾਰੇ ਵੀ ਲਿਖ ਦਿੱਤਾ।