Amritsar News: ਬੇਜ਼ੁਬਾਨ ਜਾਨਵਰ ਨਾਲ ਵਿਅਕਤੀ ਵੱਲੋਂ ਕੀਤਾ ਜਾ ਰਿਹਾ ਸ਼ਰੇਆਮ ਧੱਕਾ
Amritsar News: ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਵੱਲੋਂ ਬੇਜ਼ੁਬਾਨ ਜਾਨਵਰ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਖਕੇ ਜ਼ੀ ਮੀਡੀਆ ਦ ਪੱਤਰਕਾਰ ਨੇ ਘੋੜਾ ਮਾਲਕ ਨੂੰ ਰੋਕ ਲਿਆ ਅਤੇ ਮੌਕੇ ਤੇ ਪੁਲਿਸ ਨੂੰ ਬੁਲਾਕੇ ਬੇਜ਼ੁਬਾਨ ਜਾਨਵਰ ਤੇ ਕਈ ਕੁਇੰਟਲ ਭਾਰ ਹੇਠਾਂ ਲੁਆਇਆ।