Amritsar `ਚ ਸ਼ਰੇਆਮ ਨੌਜਵਾਨ ਨੇ ਕੱਢੇ ਹਵਾਈ ਫਾਇਰ
Amritsar News: ਅੰਮ੍ਰਿਤਸਰ ਦੇ ਵੇਰਕਾ ਇਲਾਕੇ 'ਚ ਰਹਿਣ ਵਾਲਾ ਨਵਜੋਤ ਸਿੰਘ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਜਿਸਦੇ ਵਿੱਚ ਸਾਫ ਤੌਰ 'ਤੇ ਦਿਖਾਈ ਦੇ ਰਿਹਾ ਕਿ ਦੁਨਾਲੀ ਦੇ ਰਾਹੀਂ ਉਸ ਦੇ ਵੱਲੋਂ ਫਾਇਰ ਕੱਢੇ ਜਾ ਰਹੇ ਹਨ। ਪੁਲਿਸ ਵੱਲੋਂ ਇਸ ਨੌਜਵਾਨ ਦੇ ਖਿਲਾਫ ਹਾਲੇ ਤੱਕ ਨਹੀਂ ਕੀਤੀ ਕੋਈ ਕਾਰਵਾਈ।