Arvind Kejriwal: ਮੈਂ ਕਿਹਾ ਸੀ ਨਾ ਜਲਦੀ ਵਾਪਸ ਆਊਗਾ, ਆ ਗਿਆ- ਅਰਵਿੰਦ ਕੇਜਰੀਵਾਲ
Arvind Kejriwal: ਘਰ ਪਹੁੰਚ 'ਤੇ ਅਰਵਿੰਦ ਕੇਜਰੀਵਾਲ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਅਰਵਿੰਦ ਕੇਜਰੀਵਾਲ ਬੋਲੇ "ਤੁਹਾਨੂੰ ਕਿਹਾ ਸੀ ਜਲਦੀ ਵਾਪਸ ਆਵਾਂਗਾ, ਮੈਂ ਆ ਗਿਆ"...ਭਗਵਾਨ ਜੀ ਦੇ ਆਰਸ਼ੀਵਾਦ ਦੇ ਨਾਲ ਬਾਹਰ ਆ ਗਿਆ ਹਾਂ। ਸਾਨੂੰ ਸਬਕ ਮਿਲ ਗਿਆ ਹੈ, ਦੇਸ਼ ਨੂੰ ਤਾਨਸ਼ਾਹੀ ਤੋਂ ਮੁਕਤ ਕਰਨ ਦਾ...