Bajaj CNG Bike: ਬਜਾਜ ਨੇ ਦੁਨੀਆ ਦੀ ਪਹਿਲੀ CNG ਬਾਈਕ ਕੀਤੀ ਲਾਂਚ
Bajaj CNG Bike: ਬਜਾਜ ਆਟੋ ਵੱਲੋਂ ਅੱਜ (5 ਜੁਲਾਈ) ਨੂੰ ਆਪਣੀ ਪਹਿਲੀ CNG ਬਾਈਕ ਲਾਂਚ ਕਰ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦੀ ਪਹਿਲੀ CNG ਬਾਈਕ ਹੈ। ਇਹ ਬਾਈਕ CNG ਦੇ ਨਾਲ-ਨਾਲ ਪੈਟਰੋਲ 'ਤੇ ਵੀ ਚੱਲੇਗੀ। ਬਾਈਕ 100-125cc ਰੇਂਜ 'ਚ ਆਵੇਗੀ।