Budget Session: ਸੂਬੇ ਨੂੰ ਸੁਰੱਖਿਅਤ ਰੱਖਣ `ਚ ਮੁੱਖ ਮੰਤਰੀ ਮਾਨ ਹੋਏ ਫੇਲ੍ਹ, ਅੱਜ ਹੀ ਦੇਣ ਅਸਤੀਫ਼ਾ- ਬਾਜਵਾ
Budget Session: ਬਜਟ ਸੈਸ਼ਨ ਦੇ ਪਹਿਲਾਂ ਦਿਨ ਕਾਫੀ ਜਿਆਦਾ ਹੰਗਾਮੇਦਾਰ ਰਿਹਾ। ਇਸ ਮੌਕੇ ਵਿਰੋਧ ਧੀਰ ਦੇ ਆਗੂ ਬਾਜਵਾ ਅਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਕਿਸਾਨਾਂ ਦੇ ਮੁੱਦੇ ਤੇ ਜੰਮਕੇ ਘੇਰਿਆ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਨੂੰ ਸਾਂਭ ਚ ਨਾਕਮਾ ਰਹੇ ਹਨ। ਉਨ੍ਹਾਂ ਨੂੰ ਅੱਜ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।