Mohali News: ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਦੂਜੀ ਵਾਰ ਪ੍ਰਧਾਨ ਚੁਣੇ ਗਏ ਬਲਜੀਤ ਸਿੰਘ
Mohali News: ਮੋਹਾਲੀ ਇੰਡਸਟਰੀਜ ਐਸੋਸੀਏਸ਼ਨ ਦੀ ਐਨਵੱਲ ਜਨਰਲ ਬਾਡੀ ਮੀਟਿੰਗ ਵਿੱਚ ਪ੍ਰਧਾਨਗੀ ਨੂੰ ਲੈ ਕੇ ਹੋਈ ਤਿੱਖੀ ਤਕਰਾਰl ਪ੍ਰਧਾਨਗੀ ਦੀ ਐਕਸਟੈਂਸ਼ਨ ਨੂੰ ਲੈ ਕੇ ਮੌਜੂਦਾ ਪ੍ਰਧਾਨ ਅਤੇ ਕਾਰਜਕਾਰੀ ਕਮੇਟੀ ਵਿੱਚ ਮਾਹੌਲ ਤਨਾਵਪੂਰਨ ਹੋਇਆ।