Batiala Traffic: ਬਟਾਲਾ ਪੁਲਿਸ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਚੰਡੀਗੜ੍ਹ ਟੀਮ ਦੀ ਲਵੇਗੀ ਮਦਦ
Batiala Traffic: ਬਟਾਲਾ ਦੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਹੁਣ ਟਰੈਫਿਕ ਪੁਲਿਸ ਨੇ ਚੰਡੀਗੜ੍ਹ ਤੋਂ ਟਰੈਫਿਕ ਮਾਹਿਰਾਂ ਨੂੰ ਬੁਲਾਇਆ ਹੈ ਜੋ ਡਰੋਨ ਦੀ ਮਦਦ ਦੇ ਨਾਲ ਪੂਰੇ ਬਟਾਲੇ ਦਾ ਜਾਇਜ਼ਾ ਲੈ ਰਹੇ ਨੇ ਤੇ ਟਰੈਫਿਕ ਪੁਲਿਸ ਨੂੰ ਨਕਸ਼ੇ ਬਣਾ ਕੇ ਦੇ ਰਹੇ ਨੇ ਕਿ ਬਟਾਲਾ ਪੁਲਿਸ ਕਿਸ ਤਰੀਕੇ ਦੇ ਨਾਲ ਬਟਾਲਾ ਚੋਂ ਟਰੈਫਿਕ ਦੂਰ ਕਰ ਸਕਦੀ ਹੈ।