Bathinda News: ਬਠਿੰਡਾ ਜ਼ਿਲ੍ਹੇ ਦਾ ਪਹਿਲਾਂ AC ਵਾਲਾ ਸਰਕਾਰੀ ਸਕੂਲ, ਛੁੱਟੀਆਂ ਖ਼ਤਮ, ਬੱਚਿਆਂ ਦੇ ਚਿਹਰੇ `ਤੇ ਰੌਣਕ

ਮਨਪ੍ਰੀਤ ਸਿੰਘ Mon, 01 Jul 2024-5:13 pm,

Bathinda News: ਬਠਿੰਡਾ ਪਰਸਰਾਮ ਨਗਰ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਸੱਤ ਦੇ ਕਰੀਬ ਕਮਰਿਆਂ ਵਿੱਚ AC ਲਗਵਾ ਲਏ ਹਨ। ਗਰਮੀਆਂ ਦੀਆਂ ਛੁੱਟੀਆਂ ਤੋਂ ਸਕੂਲ ਪਰਤੇ ਬੱਚਿਆਂ ਦੇ ਚਿਹਰਿਆਂ ਤੇ ਕਾਫੀ ਜ਼ਿਆਦਾ ਰੌਣਕਾਂ ਦੇਖਣ ਨੂੰ ਮਿਲੀਆਂ। ਇਹ ਏਸੀ ਟੀਚਰਾਂ ਨੇ ਆਪੋ ਆਪਣੇ ਲੈਵਲ 'ਤੇ ਪੈਸੇ ਇਕੱਠੇ ਕਰਕੇ ਲਗਵਾਏ ਹਨ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਕਰਨ ਵੇਲੇ ਕਿਸੇ ਕਿਸਮ ਦੀ ਦਿੱਕਤ ਨਾ ਆਵੇ।

More videos

By continuing to use the site, you agree to the use of cookies. You can find out more by Tapping this link