Hola Mohalla: ਹੋਲੇ ਮਹੱਲੇ ਲਈ ਜਾ ਸੰਗਤ ਦੀ ਟਰਾਲੀ `ਤੇ ਜਾ ਚੜ੍ਹੇ ਭਗਵੰਤ ਮਾਨ, ਦੇਖੋਂ ਬੇਬੇ ਨੇ ਸੀਐੱਮ ਨੂੰ ਕਿ ਕਿਹਾ...
Hola Mohalla: ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਸੰਗਤ ਦੀ ਟਰਾਲੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੇ ਰੋਕ ਲਿਆ ਅਤੇ ਟਰਾਲੀ ਦੇ ਡਾਲੇ 'ਤੇ ਜਾ ਚੜ੍ਹੇ। ਇਸ ਮੌਕੇ ਸੀਐੱਮ ਮਾਨ ਨੇ ਟਰਾਲੀ ਵਿੱਚ ਬੈਠੀ ਬੇਬੇ ਦੇ ਨਾਲ ਗੱਲਬਾਤ ਵੀ ਕੀਤੀ ਅੱਗੋਂ ਸੁਣੋਂ ਬੇਬੇ ਨੇ ਮਾਨ ਨੂੰ ਕਿ ਕਿਹਾ...