CM Mann To Farmer: ਮੁਹਿੰਮ `ਚ ਸਾਥ ਦੇਣ ਲਈ ਕਿਸਾਨ ਭਰਾਵਾਂ ਦਾ ਧੰਨਵਾਦੀ ਹਾਂ- ਭਗਵੰਤ ਮਾਨ
CM Mann To Farmer: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਝੋਨੇ ਦੀ ਕਿਸਮ ਪੂਸਾ-44 ਨੂੰ ਨਾ ਬੀਜ ਦੀ ਅਪੀਲ ਕੀਤੀ ਸੀ। ਮੁੱਖ ਮੰਤਰੀ ਨੇ ਇਸ ਅਪੀਲ ਨੂੰ ਕਿਸਾਨਾਂ ਨੇ ਮੰਨਦੇ ਹੋਏ। ਇਸ ਕਿਸਮ ਨੂੰ ਘੱਟ ਬੀਜਿਆ ਸੀ। ਜਿਸ ਲਈ ਮੁੱਖ ਮੰਤਰੀ ਨੇ ਕਿਸਾਨਾਂ ਦਾ ਧੰਨਵਾਦ ਕੀਤਾ ਹੈ।