Bjp Seat News: ਬੀਜੇਪੀ ਕੇਂਦਰੀ ਮੰਤਰੀਆਂ ਸਮੇਤ 60-70 ਸੰਸਦ ਮੈਂਬਰਾਂ ਦੀ ਕੱਟੀ ਸਕਦੀ ਹੈ ਟਿਕਟ
Bjp Seat News: ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੈਰਾਥਨ ਮੀਟਿੰਗ ਤੋਂ ਬਾਅਦ ਖ਼ਬਰ ਸਹਾਮਣੇ ਆਇਆ ਹੈ ਕਿ ਪਾਰਟੀ 60 ਤੋਂ 70 ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ ਕਰ ਸਕਦੀ ਹੈ। ਮੋਦੀ ਸਰਕਾਰ ਦੇ ਕਈ ਮੰਤਰੀਆਂ ਨੂੰ ਵੀ ਇਸ ਵਾਰ ਟਿਕਟ ਦਿੱਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਯੂਪੀ ਅਤੇ ਬਿਹਾਰ ਦੇ ਕਈ ਮੰਤਰੀਆਂ ਦੇ ਨਾਂਅ ਸ਼ਾਮਲ ਦੱਸੇ ਜਾਂਰਹੇ ਹਨ।