Faridkot News: ਪ੍ਰਚਾਰ ਦੌਰਾਨ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਨੇ ਲਿਆ ਗੋਲਗੱਪਿਆ ਦਾ ਸਵਾਦ
Faridkot News: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀ ਚੋਣ ਪ੍ਰਚਾਰ ਵਿੱਚ ਪੂਰਾ ਤਾਕਤ ਝੋਕ ਰਹੀਆਂ ਹਨ। ਫ਼ਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਚੋਣ ਪ੍ਰਚਾਰ ਦੌਰਾਨ ਸ਼ਹਿਰ ਵਿੱਚ ਵੋਟਾਂ ਮੰਗ ਰਹੇ ਸਨ ਤਾਂ ਉਹ ਇੱਕ ਗੋਲ ਗੱਪਿਆਂ ਵਾਲੀ ਰੇਹੜੀ 'ਤੇ ਰੁਕ ਲਗੇ ਅਤੇ ਉਨ੍ਹਾਂ ਨੇ ਗੋਲਗੱਪਿਆਂ ਦਾ ਸਵਾਦ ਲਿਆ।