Abohar News: ਪੰਜਾਬ `ਚ ਭਾਜਪਾ 1 ਵੀ ਸੀਟ ਨਹੀਂ ਜਿੱਤ ਰਹੀ, ਨਤੀਜਿਆਂ ਤੋਂ 1 ਮਹੀਨੇ ਬਾਅਦ ਜਾਖੜ ਨੂੰ ਅਹੁਦੇ ਤੋਂ ਲਾਹ ਦੇਣਾ
Abohar News: ਪ੍ਰਤਾਪ ਸਿੰਘ ਬਾਜਵਾ ਨੇ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਘੇਰਦੇ ਹੋਏ ਕਿਹਾ ਕਿ ਪੰਜਾਬ ਵਿੱਚੋਂ ਭਾਜਪਾ ਇਕ ਵੀ ਸੀਟ ਨਹੀਂ ਜਿੱਤ ਰਹੀ ਅਤੇ ਨਤੀਜੇ ਤੋਂ ਇਕ ਮਹੀਨੇ ਬਾਅਦ ਬੀਜੇਪੀ ਨੇ ਸੁਨੀਲ ਜਾਖੜ ਨੂੰ ਅਹੁਦੇ ਤੋਂ ਲਾਹ ਦੇਣਾ ਹੈ।