Jalalabad Girl Death: ਲਾਵਾਂ ਤੋਂ ਬਾਅਦ ਲਾੜੀ ਦੀ ਹੋਈ ਮੌਤ, ਵਿਆਹ ਵਾਲੇ ਘਰ `ਚ ਛਾਇਆ ਮਾਤਮ
Jalalabad Girl Death: ਜਲਾਲਾਬਾਦ ਵਿੱਚ ਉਸ ਵੇਲੇ ਦੋ ਘਰਾਂ ਦੀਆਂ ਖੁਸ਼ੀਆਂ ਗਮ ਵਿੱਚ ਬਦਲ ਗਈਆਂ ਜਦੋਂ ਪਿੰਡ ਸਵਾਹ ਵਾਲਾ ਦੀ ਨੀਲਮ ਰਾਣੀ ਦਾ ਮਹਿੰਦਰ ਸਿੰਘ ਥਿੰਦ ਦਾ ਲਾਵਾਂ ਫੇਰੇ ਹੋਣ ਤੋਂ ਬਾਅਦ ਸ਼ਗਨ ਲੱਗ ਰਿਹਾ ਸੀ ਤਾਂ ਨੀਲਮ ਰਾਣੀ ਦੀ ਅਚਾਨਕ ਤਬੀਅਤ ਵਿਗੜ ਗਈ। ਜਦੋਂ ਨੀਲਮ ਨੂੰ ਇਲਾਜ ਲਈ ਲਿਜਾਇਆ ਗਿਆ ਕਿ ਉਸ ਤੋਂ ਪਹਿਲਾਂ ਹੀ ਨੀਲਮ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਜਿਸ ਨਾਲ ਦੋਵੇਂ ਪਰਿਵਾਰਾਂ ਦੀਆਂ ਖੁਸ਼ੀਆਂ ਗੰਮ ਵਿੱਚ ਬਦਲ ਗਈਆਂ।