Sukhpal Khaira On Aap: ਐਨੀਂ ਰਜਵਾੜਾ ਸ਼ਾਹੀ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਦਿਖਾਈ, ਜਿੰਨੇ ਇਹ ...
Sukhpal Khaira On Aap: ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਐਨੀਂ ਜਹਾਜ਼ ਦੀ ਵਰਤੋ ਨਹੀਂ ਕੀਤੀ, ਜਿੰਨੀ ਇਨ੍ਹਾਂ ਨੇ ਕੀਤੀ ਹੈ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਜੰਮਾਦਰੂ ਰਜਵਾੜਾ ਸੀ।