Chabbewal By election 2024: ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਆਪਣੇ ਜਿੱਤ ਦਾ ਦਾਅਵਾ ਠੋਕਿਆ
Chabbewal By election 2024: ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਵਿਧਾਨ ਸਭਾ ਸੀਟ ਚੱਬੇਵਾਲ ਤੋਂ ਆਪਣੇ ਪੁੱਤਰ ਦੀ ਜਿੱਤ ਦਾ ਦਾਅਵਾ ਠੋਕਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਡਾ. ਇਸ਼ਾਂਕ ਚੱਬੇਵਾਲ ਇੱਕ ਨੌਜਵਾਨ ਆਗੂ ਹੈ ਅਤੇ ਉਹ ਵਿੱਚ ਇਸ ਸੀਟ ਤੋਂ ਜਿੱਤ ਹਾਸਲ ਕਰਕੇ ਹਲਕੇ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ।