Chandigarh News: ਕਾਂਗਰਸ ਵੱਲੋਂ ਰਾਜ ਭਵਨ ਦਾ ਘਿਰਾਓ, ਪੁਲਿਸ ਨੇ NSUI ਵਰਕਰਾਂ ਨੂੰ ਵਾਟਰ ਕੈਨਨ ਦਾ ਕੀਤਾ ਗਿਆ ਇਸਤੇਮਾਲ
Chandigarh News: NEET ਪ੍ਰੀਖਿਆ 'ਚ ਧਾਂਦਲੀ ਵਿਰੁੱਧ NSUI ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਗਵਰਨਰ ਹਾਊਸ ਵੱਲ ਜਾਣ ਦੀ ਯੋਜਨਾ ਬਣਾਈ ਸੀ। ਪਰ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਕਾਂਗਰਸ ਭਵਨ ਦੇ ਬਾਹਰ ਹੀ ਰੋਕ ਲਿਆ।