Chandigarh News: ਜ਼ਿਲ੍ਹਾ ਅਦਾਲਤ `ਚ ਮਹਿਲਾ ਵਕੀਲ ਹੋਈਆਂ ਗੁੱਥਮ ਗੁੱਥੀ, ਇੱਕ ਦੂਜੇ ਦੇ ਪੁੱਟੇ ਵਾਲ
Chandigarh News: ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚੋਂ ਦੋ ਮਹਿਲਾ ਵਕੀਲ ਦੀ ਆਪਣੇ ਵਿੱਚ ਝਗੜਨ ਦੀ ਵੀਡੀਓ ਸਹਾਮਣੇ ਆਈ ਹੈ। ਦੋ ਵਕੀਲ ਨੋਟਰੀ ਦੇ ਕੰਮ ਨੂੰ ਲੈ ਕੇ ਆਪਸ ਵਿੱਚ ਉੱਲਝ ਗਈਆਂ ਅਤੇ ਦੋਵਾਂ ਨੇ ਇੱਕ ਦੂਜੇ ਦੇ ਵਾਲ ਫੜ੍ਹ ਲਏ ਅਤੇ ਇੱਕ ਦੂਜੇ ਨੂੰ ਧੱਕੇ ਮਾਰੇ।