Channi On Rinku: ਚਰਨਜੀਤ ਚੰਨੀ ਦਾ ਰਿੰਕੂ ਤਿੱਖਾ ਹਮਲਾ, ਬੋਲੇ- ਸਾਈਕਲ ਦਾ ਸਟੈਂਡ ਹੁੰਦਾ ਹੈ ਪਰ ਰਿੰਕੂ ਦਾ ਉਹ ਵੀ ਨਹੀਂ
Channi On Rinku: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁਸ਼ੀਲ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਤੰਜ ਕੱਸਦਿਆਂ ਕਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਰਿੰਕੂ ਦਾ ਕੋਈ ਸਟੈਂਡ ਨਹੀ ਹੈ। ਚੰਨੀ ਨੇ ਕਿਹਾ ਕਿ ਜਿਸਦਾ ਆਪਣਾ ਸਟੈਂਡ ਨਹੀ ਹੈ ਉਹ ਲੋਕਾਂ ਪਿੱਛੇ ਹੀ ਸਟੈਂਡ ਲਵੇਗਾ।