Cm Mann at Durgayana Temple: ਮੁੱਖ ਮੰਤਰੀ ਮਾਨ ਨੇ ਪਤਨੀ ਅਤੇ ਧੀ ਨਿਆਮਤ ਸਮੇਤ ਦੁਰਗਿਆਣਾ ਮੰਦਰ ਮੱਥਾ ਟੇਕਿਆ
Cm Mann at Durgayana Temple: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਧੀ ਨਿਆਮਤ ਸਮੇਤ ਦੁਰਗਿਆਣਾ ਮੰਦਿਰ ਮੱਥੇ ਟੇਕਿਆ। ਇਸ ਮੌਕੇ ਮੁੱਖ ਮੰਤਰੀ ਨੇ ਆਪਣੇ ਅਤੇ ਪੰਜਾਬ ਦੇ ਲੋਕਾਂ ਲਈ ਅਰਦਾਸ ਕੀਤੀ।