Fatehgarh Sahib: ਮੁੱਖ ਮੰਤਰੀ ਮਾਨ ਨੇ ਫਤਹਿਗੜ੍ਹ ਸਾਹਿਬ ਦੇ ਕਈ ਸਾਬਕਾ ਸਰਪੰਚਾਂ ਨੂੰ ਆਪ `ਚ ਕਰਵਾਇਆ ਸ਼ਾਮਿਲ
Fatehgarh Sahib: ਫਤਹਿਗੜ੍ਹ ਸਾਹਿਬ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤ ਮਿਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਸਾਬਕਾ ਸਰਪੰਚ ਨੂੰ 'ਆਪ' 'ਚ ਸ਼ਾਮਿਲ ਕਰਵਾਇਆ ਹੈ। ਕੁੱਝ ਦਿਨ ਪਹਿਲਾਂ ਹੀ ਮਾਈ ਰੂਪ ਕੌਰ ਬਾਗੜੀਆ ਨੇ ਕਈ ਮੌਜੂਦ ਸਰਪੰਚਾਂ ਸਮੇਤ ਪਾਰਟੀ 'ਚ ਸ਼ਾਮਿਲ ਹੋ ਗਏ ਸਨ।