Youth Congress Protest: ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਯੂਥ ਕਾਂਗਰਸ ਵਰਕਰਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ
Youth Congress Protest: ਚੰਡੀਗੜ੍ਹ ਦੇ ਮੇਅਰ ਚੋਣਾਂ ਨੂੰ ਲੈ ਕੇ ਲਗਾਤਾਰ ਘਮਸਾਣ ਜਾਰੀ ਹੈ। ਅੱਜ ਯੂਥ ਕਾਂਗਰਸ ਵਰਕਰਾਂ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਜਿਸ ਤੋਂ ਬਾਅਦ ਵਰਕਰਾਂ ਤੇ ਪੁਲਿਸ ਨਾਲ ਜ਼ਬਰਦਸਤ ਝੜਪ ਹੋ ਗਈ। ਪੁਲਿਸ ਨੇ ਵਰਕਰਾਂ ਨੂੰ ਜਬਰਦਸਤੀ ਧਰਨੇ ਵਾਲੀ ਥਾਂ 'ਤੇ ਚੁੱਕ ਲਿਆ ਅਤੇ ਥਾਣੇ ਲੈ ਗਈ।