Punjab News: NHAI ਨਾਲ ਰੇੜਕੇ `ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

ਮਨਪ੍ਰੀਤ ਸਿੰਘ Thu, 18 Jul 2024-3:39 pm,

Punjab News: ਸੀਐਮ ਭਗਵੰਤ ਮਾਨ ਨੇ ਕਿਹਾ ਕਿ ਐਨਐਚਆਈ ਦੇ ਪੰਜਾਬ ਵਿੱਚ ਜੋ ਵੀ ਪ੍ਰੋਜੈਕਟ ਚੱਲ ਰਹੇ ਹਨ, ਉਨ੍ਹਾਂ ਬਾਰੇ ਮੀਟਿੰਗ ਕੀਤੀ ਗਈ ਸੀ। ਦੋ-ਤਿੰਨ ਥਾਵਾਂ 'ਤੇ ਜ਼ਮੀਨ ਐਕਵਾਇਰ ਕਰਨ ਸਬੰਧੀ ਕੁਝ ਮੁੱਦੇ ਸਨ। ਇਸ ਦੇ ਲਈ ਅਸੀਂ ਜਲਦੀ ਹੀ ਕਿਸਾਨਾਂ ਨਾਲ ਮੀਟਿੰਗ ਕਰਾਂਗੇ। ਜਲਦੀ ਹੀ ਮਾਮਲੇ ਦਾ ਨਿਪਟਾਰਾ ਕਰਨਗੇ।

More videos

By continuing to use the site, you agree to the use of cookies. You can find out more by Tapping this link