Cm Bhagwant Mann: ਸਪੀਕਰ `ਤੇ ਨਹੀਂ ਚੱਲਿਆ ਰਾਸ਼ਟਰੀ ਗਾਣ, ਤਾਂ CM ਮਾਨ ਨੇ ਖੁਦ ਗਾਇਆ
Cm Bhagwant Mann: ਪਟਿਆਲਾ ਵਿੱਚ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਰੈਲੀ ਦੀ ਸਮਾਪਤੀ ਵੇਲੇ ਰਾਸ਼ਟਰੀ ਗਾਣ ਚਲਾਇਆ ਜਾਣਾ ਸੀ। ਕਿਸ ਤਕਨੀਕੀ ਖਰਾਬੀ ਦੇ ਕਾਰਨ ਰਾਸ਼ਟਰ ਗਾਣ ਨਹੀਂ ਚੱਲ ਸਕਿਆ ਤਾਂ ਮੁੱਖ ਮੰਤਰੀ ਮਾਨ ਬੋਲੇ ਮੈਨੂੰ ਆਉਦਾ ਹੈ...ਤਾਂ ਸਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੀਐੱਮ ਦੇ ਨਾਲ ਮਿਲਕੇ ਰਾਸ਼ਟਰੀ ਗਾਣ ਗਾਇਆ।