Cm Bhagwant Mann ਦਾ ਕਾਂਗਰਸ `ਤੇ ਤੰਜ਼; ਬੋਲੇ- ਕਾਂਗਰਸ ਪਾਰਟੀ Fiat Car `ਚ ਵਾਈਫਾਈ ਭਾਲਦੀ
Cm Bhagwant Mann: ਵਿਧਾਨਸਭਾ ਵਿੱਚ ਮੁੱਖ ਮੰਤਰੀ ਨੇ ਸੀਟ ਸ਼ੇਅਰਿੰਗ ਦੌਰਾਨ ਕਾਂਗਰਸ ਅਤੇ ਸਪਾ ਵਿਚਾਲੇ ਹੋਏ ਮੀਟਿੰਗ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਯੂਪੀ ਵਿੱਚ 8 ਸਾਲ ਪਹਿਲਾ ਮਰੇ ਹੋਏ ਉਮੀਦਵਾਰ ਦੇ ਲਈ ਟਿਕਟ ਮੰਗੀ ਰਹੀ ਸੀ।