Jalandhar by-election: ਚੋਣ ਜਿੱਤਣ ਲਈ ਕੌਂਸਲਰਾਂ ਤੇ ਸਾਬਕਾ ਕੌਂਸਲਰਾਂ ਦੀ ਹੋ ਰਹੀ ਖਰੀਦੋ ਫਰੋਖਤ- ਬਾਜਵਾ
Jalandhar by-election: ਪ੍ਰਤਾਪ ਸਿੰਘ ਬਾਜਵਾ ਨੇ ਇਲਜ਼ਾਮ ਲਗਾਏ ਹਨ ਕਿ ਜਲੰਧਰ ਵੈਸਟ ਵਿੱਚ ਚੋਣ ਜਿੱਤ ਲਈ ਕੌਂਸਲਰਾਂ ਦੀ ਅਤੇ ਸਾਬਕਾ ਕੌਂਸਲਰਾਂ ਦੀ ਖਰੀਜੋ ਫਰੋਖਤ ਹੋ ਰਹੀ ਹੈ।ਮੌਜੂਦਾ ਐਮਸੀ ਨੂੰ 25 ਲੱਖ ਰੁਪਏ ਅਤੇ ਸਾਬਕਾ ਐਮਸੀ ਨੂੰ 15 ਲੱਖ ਰੁਪਏ ਵਿੱਚ ਖਰੀਦਿਆ ਜਾ ਰਿਹਾ ਹੈ।