Dalbir Goldy: ਦਲਬੀਰ ਗੋਲਡੀ ਨੇ ਸੰਗਰੂਰ ਤੋਂ ਲੋਕਸਭਾ ਚੋਣ ਲੜਨ ਦਾ ਦਾਅਵਾ ਠੋਕਿਆ
Dalbir Goldy: ਵਿਜੀਲੈਂਸ ਅੱਗੇ ਪੇਸ਼ ਹੋਣ ਲ਼ਈ ਪਹੁੰਚੇ ਦਲਬੀਰ ਗੋਲਡੀ ਨੇ ਦਾਅਵਾ ਕੀਤਾ ਹੈ ਕਿ ਉਹ ਸੰਗਰੂਰ ਤੋਂ ਚੋਣ ਲੜਨ ਜਾ ਰਿਹਾ ਹਨ। ਇਸ ਲਈ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਸੰਗਰੂਰ ਤੋਂ ਚੋਣ ਨਾ ਲੜ ਸਕਣ।