Shwait Malik News: ਸਾਬਕਾ ਰਾਜਸਭਾ ਮੈਂਬਰ ਸ਼ਵੇਤ ਮਲਿਕ ਨੂੰ ਜਾਨੋ ਮਾਰਨ ਦੀ ਧਮਕੀ, ਸੁਣੋ ਕਿਸ ਨੇ ਕੀਤਾ BJP ਲੀਡਰ ਨੂੰ ਫੋਨ
Shwait Malik News: ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਰਾਜਸਭਾ ਮੈਂਬਰ ਸ਼ਵੇਤ ਮਲਿਕ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਨੂੰ ਕਿਸੇ ਗੈਂਗਸਟਰ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਦਰਅਸਲ ਇਹ ਧਮਕੀ ਮਲਿਕ ਨੂੰ ਕਿਸੇ ਨੇ ਸਿੱਧਾ ਫੋਨ ਕਰਕੇ ਨਹੀਂ ਦਿੱਤੀ ਬਲਕਿ ਇੱਕ ਇੱਕ ਗੌਰਵ ਨਾਮ ਦੇ ਸ਼ਖ਼ਸ ਨੇ ਮਲਿਕ ਨੂੰ ਇੱਕ ਆਡੀਓ ਕਾਲ ਦੀ ਰਿਕਾਰਡਿੰਗ ਭੇਜੀ ਹੈ।