Delhi News: ਦਿੱਲੀ ਦੇ ਕਰੋਲ ਬਾਗ `ਚ ਬਲਡਿੰਗ ਡਿੱਗਣ ਨਾਲ ਹਾਦਸਾ ਵਾਪਰਿਆ ਮਲਬੇ ਹੇਠ ਫਸੇ ਕੁਝ ਲੋਕ

ਮਨਪ੍ਰੀਤ ਸਿੰਘ Wed, 18 Sep 2024-11:52 am,

Delhi News: ਦਿੱਲੀ ਦੇ ਕਰੋਲ ਬਾਗ ਇਲਾਕੇ 'ਚ ਇਕ ਘਰ ਦੇ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਇਮਾਰਤ ਦਾ ਕੁਝ ਹਿੱਸਾ ਢਹਿ ਗਿਆ ਅਤੇ ਕੁਝ ਲੋਕ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ।

More videos

By continuing to use the site, you agree to the use of cookies. You can find out more by Tapping this link