Delhi Meeting: ਦਿੱਲੀ `ਚ I.N.D.I.A. ਗਠਜੋੜ ਦੀ ਅਹਿਮ ਮੀਟਿੰਗ
Delhi Meeting: ਦਿੱਲੀ 'ਚ I.N.D.I.A. ਗਠਜੋੜ ਦੀ ਅਹਿਮ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਇੰਡੀਆ ਗਠਜੋੜ ਦੀਆਂ ਅਗਲੀ ਕੀ ਕਾਰਵਾਈ ਕੀਤੀ ਜਾਣੀ ਹੈ। ਉਸ ਸਬੰਧੀ ਰਣਨੀਤੀ ਬਣਾਈ ਜਾਵੇਗੀ। ਇੰਡੀਆ ਗਠਜੋੜ ਨੇ ਦੇਸ਼ਭਰ ਵਿੱਚ 234 ਸੀਟਾਂ ਮਿਲੀਆਂ ਹਨ।