Dera Bassi News: ਡੇਰਾ ਬੱਸੀ `ਤੋਂ ਬੱਚੇ ਲਾਪਤਾ ਹੋਣ ਦਾ ਮਾਮਲਾ, ਦੋ ਬੱਚੇ ਦਿੱਲੀ `ਚ ਮਿਲੇ

ਮਨਪ੍ਰੀਤ ਸਿੰਘ Jul 11, 2024, 15:39 PM IST

Dera Bassi News: ਮੋਹਾਲੀ ਦੇ ਡੇਰਾਬੱਸੀ ਕਸਬੇ ਤੋਂ ਲਾਪਤਾ ਹੋਏ ਦੋ ਬੱਚੇ ਦਿੱਲੀ ਤੋਂ ਮਿਲ ਗਏ ਹਨ। ਮਿਲੇ ਬੱਚਿਆ ਨੇ ਦੱਸਿਆ ਕਿ ਬਾਕੀ ਬੱਚੇ ਮੁੰਬਈ ਜਾ ਰਹੇ ਹਨ। ਡੇਰਾਬੱਸੀ ਕਸਬੇ ਤੋਂ ਬੀਤੇ ਐਤਵਾਰ 7 ਬੱਚੇ ਲਾਪਤਾ ਹੋ ਗਏ ਸਨ।

More videos

By continuing to use the site, you agree to the use of cookies. You can find out more by Tapping this link