Dhuri it student: ਅੱਠਵੀਂ ਕਲਾਸ ਦੇ ਬੱਚੇ ਤੋਂ ਲੈ ਕੇ IT ਵਿਦਿਆਰਥੀ ਲੈ ਰਹੇ ਟ੍ਰੇਨਿੰਗ
Dhuri it student: ਧੂਰੀ ਦਾ ਮਿਆਂਕ ਬਾਂਸਲ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਪਰੇਨਾ ਦਾ ਸਰੋਤ ਬਣ ਰਿਹਾ ਹੈ। ਮਿਆਂਕ ਨੇ ਇੱਕ ਐਪ ਤਿਆਰ ਕੀਤੀ ਜਿਸ ਨਾਲ ਬੱਚਿਆਂ ਨੂੰ ਆਪਣੀ ਜਮਾਤ ਨਾਲ ਸਬੰਧਤ ਸਿਲੇਬਸ ਬਾਰੇ ਪੂਰੀ ਜਾਣਕਾਰੀ ਮਿਲੀ ਜਾਂਦੀ ਹੈ। ਅੱਠਵੀ ਕਲਾਸ ਵਿੱਚ ਪੜਨ ਵਾਲੇ ਬੱਚੇ ਕੋਲ IT ਦੀ ਟ੍ਰੇਨਿੰਗ ਦੇ ਲਈ ਵੱਡੀ ਉਮਰ ਦੇ ਵਿਦਿਆਰਥੀ ਵੀ ਪਹੁੰਚ ਰਹੇ ਹਨ ਅਤੇ ਉਸ ਤੋਂ ਟ੍ਰੇਨਿੰਗ ਲੈਂ ਰਹੇ ਹਨ ।