Amritsar News: ਅੰਮ੍ਰਿਤਪਾਲ ਤੇ ਸਰਬਜੀਤ ਖਾਲਸਾ ਦੇ ਜਿੱਤਣ `ਤੇ ਬੋਲੇ ਧਿਆਨ ਸਿੰਘ ਮੰਡ, ਕਈਆਂ ਦਾ ਭੋਗ ਪੈ ਗਿਆ...
Amritsar News: ਘੱਲੂਘਾਰਾ ਸਰਬੱਤ ਖਾਲਸਾ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦਾ ਕਹਿਣਾ ਹੈ ਕਿ ਪੰਜਾਬ ਦੀਆਂ 2 ਸੀਟਾਂ 'ਤੇ ਪੰਥਕ ਸੰਸਦ ਮੈਂਬਰ ਚੁਣੇ ਗਏ ਹਨ। ਇਹ ਅਕਾਲੀ ਦਲ (ਬਾਦਲ) ਦਾ ਅੰਤ ਹੈ। 2027 ਵਿੱਚ ਪੰਥ ਦੀ ਸਰਕਾਰ ਬਣੇਗੀ ਅਤੇ SGPC ਵੀ ਸੰਭਾਲੇਗੀ।