Diljit Dosanjh: ਦਿਲਜੀਤ ਦੋਸਾਂਝ ਪਹੁੰਚਿਆ ਪੰਜਾਬ, ਦੇਖੋ ਮੋਹਾਲੀ ਏਅਰਪੋਰਟ ਤੋਂ ਪਹਿਲੀਆਂ ਤਸਵੀਰਾਂ
Diljit Dosanjh: ਨਵੇਂ ਸਾਲ ਮੌਕੇ ਲੁਧਿਆਣਾ ਵਿਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਦਿਲਜੀਤ ਦੋਸਾਂਝ ਅੱਜ ਮੁੜ ਪੰਜਾਬ ਪਹੁੰਚੇ ਚੁੱਕੇ ਹਨ। ਮੋਹਾਲੀ ਏਅਰਪੋਰਟ ਤੋਂ ਉਨ੍ਹਾਂ ਦੀਆਂ ਪੰਜਾਬ ਪਰਤਦਿਆਂ ਦੀਆਂ ਪਹਿਲੀਆਂ ਤਸਵੀਰਾਂ ਸਹਾਮਣੇ ਆਈਆਂ ਹਨ। ਬੀਤੇ ਦਿਨ ਦਿਲਦੀਤ ਨੇ ਗੁਹਾਟੀ ਵਿੱਚ ਆਪਣੇ ਸ਼ੋਅ ਕੀਤਾ ਸੀ।