Toll Tax Video: ਫਟਾਫਟ ਕਰ ਲਵੋ ਇਹ ਕੰਮ, ਨਹੀਂ ਤਾਂ Toll ਪਲਾਜ਼ਾ `ਤੇ ਦੇਣਾ ਪਵੇਗਾ ਡਬਲ ਟੋਲ ਟੈਕਸ
Toll Tax Video: ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਹਾਲ ਹੀ 'ਚ 'ਵਨ ਵਹੀਕਲ ਵਨ ਫਾਸਟੈਗ' ਪ੍ਰੋਗਰਾਮ ਲਾਂਚ ਕੀਤਾ ਹੈ। ਅਜਿਹਾ ਕਰਨ ਨਾਲ ਉਮੀਦ ਕੀਤੀ ਜਾਂਦੀ ਹੈ ਕਿ ਟੋਲ ਵਸੂਲੀ ਬਿਹਤਰ ਹੋਵੇਗੀ ਅਤੇ ਟ੍ਰੈਫਿਕ ਜਾਮ ਘੱਟ ਹੋਵੇਗਾ। ਇਸ ਦੇ ਨਾਲ, ਭਾਰਤ ਸਰਕਾਰ ਨੇ FASTag ਉਪਭੋਗਤਾਵਾਂ ਲਈ KYC ਅਪਡੇਟ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਦੀ ਅੰਤਿਮ ਮਿਤੀ 29 ਫਰਵਰੀ ਰੱਖੀ ਗਈ ਹੈ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਡਬਲ ਪੈਸੇ ਦੇਣੇ ਪੈਣਗੇ।