Trump McDonald`s Video: ਡੋਨਾਲਡ ਟਰੰਪ ਨੇ ਮੈਕਡੋਨਲਡਜ਼ ਰੈਸਟੋਰੈਂਟ ਪਹੁੰਚ ਕੇ ਵੇਚੇ ਫਰੈਂਚ ਫਰਾਈਜ਼
Trump McDonald's Video: ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਪੈਨਸਿਲਵੇਨੀਆ ਦੇ ਮੈਕਡੋਨਲਡਜ਼ ਪਹੁੰਚੇ ਅਤੇ ਨੌਕਰੀ ਦੀ ਮੰਗ ਕਰਨ ਲੱਗੇ। ਇਸ ਤੋਂ ਬਾਅਦ ਉਸ ਨੇ ਉੱਥੇ ਕੰਮ ਕੀਤਾ ਅਤੇ ਫਰੈਂਚ ਫਰਾਈਜ਼ ਬਣਾ ਕੇ ਲੋਕਾਂ ਨੂੰ ਖੁਆਏ।