Campaign Trail: ਡਾ. ਸ਼ੁਭਾਸ਼ ਸ਼ਰਮਾ ਦਾ ਕਾਂਗਰਸ `ਤੇ ਵੱਡਾ ਹਮਲਾ, ਬੋਲੇ- ਰਾਮ ਵਿਰੋਧੀ ਹੈ ਕਾਂਗਰਸ...
Anandpur Sahib: ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਖ਼ਾਸ ਸ਼ੋਅ ਵਿੱਚ Campaign Trail ਅੱਜ ਅਸੀਂ ਅਨੰਦਪੁਰ ਸਾਹਿਬ ਤੋਂ ਬੀਜੇਪੀ ਉਮੀਦਵਾਰ ਡਾ. ਸ਼ੁਭਾਸ਼ ਸ਼ਰਮਾ ਨਾਲ ਉਨ੍ਹਾਂ ਦੇ ਪੂਰੇ ਦਿਨ ਚੋਣ ਪ੍ਰਚਾਰ ਕੰਪੇਨ ਨੂੰ ਕਵਰ ਕੀਤਾ। ਕਿਵੇਂ ਉਹ ਲੋਕਾਂ ਨੇ ਮਿਲਦੇ ਹਾਂ, ਕਿਹੜੇ ਮੁੱਦਿਆ ਨੂੰ ਲੈਕੇ ਉਹ ਲੋਕ ਵਿੱਚ ਜਾ ਰਹੇ ਹਨ। ਅਨੰਦਪੁਰ ਸਾਹਿਬ ਦੇ ਲੋਕ ਦਾ ਉਨ੍ਹਾਂ ਪ੍ਰਤੀ ਕਿ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਦੇਖੋ ਸਾਡੇ ਇਸ ਖ਼ਾਸ ਸ਼ੋਅ ਵਿੱਚ...