Chinook Helicopter Video: ਸੰਗਰੂਰ ਦੇ ਇੱਕ ਸਕੂਲ `ਚ ਚਿਨੂਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
Chinook Helicopter Video: ਭਾਰਤੀ ਹਵਾਈ ਸੈਨਾ ਦੇ ਇੱਕ ਚਿਨੂਕ ਹੈਲੀਕਾਪਟਰ ਨੇ ਤਕਨੀਕੀ ਖ਼ਰਾਬੀ ਕਾਰਨ ਸੰਗਰੂਰ ਦੇ ਇੱਕ ਇੱਕ ਖੁੱਲ੍ਹੇ ਮੈਦਾਨ ਵਿੱਚ ਸਾਵਧਾਨੀ ਵਜੋਂ ਲੈਂਡਿੰਗ ਕੀਤੀ ਹੈ। ਆਈਏਐਫ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਚਾਲਕ ਦਲ ਅਤੇ ਹੈਲੀਕਾਪਟਰ ਸੁਰੱਖਿਅਤ ਹਨ।