Sikh Court: ਯੂਕੇ `ਚ ਪਹਿਲੀ `ਸਿੱਖ ਕੋਰਟ` ਦੀ ਸਥਾਪਨਾ, ਸਿੱਖਾਂ ਦੇ ਮਸਲਿਆਂ `ਤੇ ਹੋਵੇਗੀ ਸੁਣਵਾਈ
Sikh Court: ਯੂਕੇ ਨੂੰ ਮਸਲਿਆਂ ਦੇ ਹੱਲ ਲਈ ਆਪਣੀ ਪਹਿਲੀ "ਸਿੱਖ ਅਦਾਲਤ" ਮਿਲੀ। ਅਦਾਲਤ ਰਸਮੀ ਤੌਰ 'ਤੇ 1 ਜੂਨ ਨੂੰ ਖੁੱਲ੍ਹੇਗੀ ਅਤੇ ਬਰਤਾਨੀਆ ਵਿੱਚ ਸਿੱਖ ਭਾਈਚਾਰੇ ਦੇ ਨਿੱਜੀ ਪਰਿਵਾਰਕ ਮਾਮਲਿਆਂ/ਭਾਈਚਾਰਕ ਮੁੱਦਿਆਂ ਨਾਲ ਸਬੰਧਤ ਕੇਸਾਂ ਨੂੰ ਨਿਪਟਾਏਗੀ। ਜੋ ਕਿ ਲਿੰਕਨ ਇਨ, ਲੰਡਨ ਵਿਖੇ ਸਥਿਤ ਹੈ।