ਚਾਹਤ ਫਤਿਹ ਅਲੀ ਖ਼ਾਨ ਨਾਲ ਰੈਪ ਬੋਹੇਮੀਆ ਦੀ ਦਿਲਚਸਪ ਗੱਲਬਾਤ ਵੀਡੀਓ ਕਾਲ
Chahat Fateh Ali Khan: ਚਾਹਤ ਫਤਿਹ ਅਲੀ ਖਾਨ ਅਤੇ ਪੰਜਾਬੀ ਰੈਪਰ ਬੋਹੇਮੀਆ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਹਨ। ਜਿਸ ਵਿੱਚ ਬੋਹੇਮੀਆ ਨੂੰ ਆਪਣੇ ਦੋਸਤਾਂ ਨਾਲ ਇੱਕ ਰੈਸਟੋਰੈਂਟ ਵਿੱਚ ਬੈਠੇ ਦੇਖਿਆ ਗਿਆ ਜਦੋਂ ਉਨ੍ਹਾਂ ਨੇ ਚਾਹਤ ਫਤਿਹ ਅਲੀ ਖਾਨ ਨਾਲ ਵੀਡੀਓ ਕਾਲ ਉੱਤੇ ਗੱਲਬਾਤ ਕਰ ਰਹੇ ਹਨ।