Mansa News: ਮਾਨਸਾ `ਚ ਕਿਸਾਨਾਂ ਨੇੇ ਡੀਸੀ ਰਿਹਾਇਸ਼ ਦੇ ਬਾਹਰ ਖੜ੍ਹੇ ਪਾਣੀ ਲਗਾਇਆ ਝੋਨਾ

ਮਨਪ੍ਰੀਤ ਸਿੰਘ Mon, 08 Jul 2024-7:13 pm,

Mansa News: ਮਾਨਸਾ ਵਿੱਚ ਪਿਛਲੇ ਚਾਰ ਦਿਨ ਪਹਿਲਾਂ ਹੋਈ ਬਾਰਿਸ਼ ਦੇ ਨਾਲ ਜਿੱਥੇ ਅਜੇ ਵੀ ਪਾਣੀ ਦੇ ਨਾਲ ਸੜਕਾਂ ਜਲ ਥਲ ਹੋਈਆਂ ਨੇ ਉੱਥੇ ਹੀ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਦੇ ਕੋਲ ਖੜ੍ਹੇ ਪਾਣੀ ਵਿੱਚ ਅੱਜ ਕਿਸਾਨਾਂ ਵੱਲੋਂ ਸੜਕ ਉਤੇ ਝੋਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਜੇਕਰ ਜਲਦ ਹੀ ਇਸ ਪਾਣੀ ਦੀ ਨਿਕਾਸੀ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਵੱਲੋਂ ਡੀਸੀ ਮਾਨਸਾ ਖਿਲਾਫ਼ ਹੋਰ ਵੀ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ।

More videos

By continuing to use the site, you agree to the use of cookies. You can find out more by Tapping this link