Fazilka News: ਬੀਡੀਪੀਓ ਦਫਤਰ `ਚ ਮਾਹੌਲ ਹੋਇਆ ਗਰਮ, ਮੌਕੇ `ਤੇ ਪਹੁੰਚੇ ਵਿਧਾਇਕ ਨੇ BDPO ਨੂੰ ਕਿਹਾ `ਇਨ੍ਹਾਂ ਨੂੰ ਸਮਝਾਅ ਲਓ...
Fazilka News: ਫ਼ਾਜ਼ਿਲਕਾ ਦੇ ਬੀਡੀਪੀਓ ਦਫਤਰ ਦੇ ਵਿੱਚ ਅੱਜ ਵਿਧਾਇਕ ਨਰਿੰਦਰ ਪਾਲ ਸਵਨਾ ਨੇ ਅਚਨਚੇਤ ਚੈਕਿੰਗ ਕੀਤੀ ਹੈ l ਜਿਸ ਦੌਰਾਨ ਕਈ ਖਾਮੀਆਂ ਪਾਈਆਂ ਗਈਆਂ ਹਾਲਾਂਕਿ ਮੌਕੇ ਤੇ ਵਿਧਾਇਕ ਦੇ ਨਾਲ ਮੌਜੂਦ ਸਰਪੰਚ ਅਤੇ ਅਧਿਕਾਰੀਆਂ ਵਿਚਾਲੇ ਕੰਮਕਾਜ ਨੂੰ ਲੈ ਕੇ ਮਾਹੌਲ ਗਰਮਾ ਗਰਮੀ ਵੀ ਨਜ਼ਰ ਆਇਆ l ਪਰ ਮੌਕੇ ਤੇ ਵਿਧਾਇਕ ਨੇ ਸਾਰੇ ਅਧਿਕਾਰੀਆਂ ਨੂੰ ਸੱਦ ਬੈਠਕ ਕਰ ਚੇਤਾਵਨੀ ਦਿੰਦਿਆ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ l