Fazilka News: ਬਾਵਰੀਆ ਕਲੋਨੀ ਦੇ ਲੋਕਾਂ ਨੂੰ ਸੰਮਨ ਜਾਰੀ, ਬਿਜਲੀ ਵਿਭਾਗ ਨੇ ਕਬਜ਼ਾ ਹਟਾਉਣ ਲਈ ਕਲੋਨੀ ਦੇ ਲੋਕਾਂ ਤੇ ਲਾਇਆ ਕੇਸ
Fazilka News: ਫਾਜ਼ਿਲਕਾ ਦੇ ਬਿਜਲੀ ਵਿਭਾਗ ਨੇ ਬਾਵਰੀਆ ਕਾਲੋਨੀ ਦੇ ਲੋਕਾਂ ਖਿਲਾਫ ਆਪਣੀ ਜਗ੍ਹਾ ਤੋਂ ਨਜਾਇਜ਼ ਕਬਜੇ ਹਟਾਉਣ ਦਾ ਮਾਮਲਾ ਦਰਜ ਕੀਤਾ ਹੈ, ਜਿਸ ਨੂੰ ਲੈ ਕੇ ਏ.ਡੀ.ਸੀ. ਦੀ ਅਦਾਲਤ ਵਲੋਂ ਕਾਲੋਨੀ ਨਿਵਾਸੀਆਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਡੀਸੀ ਦਫ਼ਤਰ ਪਹੁੰਚ ਕੇ ਲੋਕਾਂ ਨੇ ਇਨਸਾਫ਼ ਦੀ ਗੁਹਾਰ ਲਗਾਈ।