Fazilka News: ਫਾਜ਼ਿਲਕਾ `ਚ ਨਸ਼ਾ ਤਸਕਰ ਦੀ ਕਰੀਬ 42 ਲੱਖ ਦੀ ਜਾਇਦਾਦ ਕੀਤੀ ਫ੍ਰਿਜ਼

ਮਨਪ੍ਰੀਤ ਸਿੰਘ Wed, 19 Jun 2024-9:00 pm,

Fazilka News: ਫਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਜਿਸ ਵਿਚ ਪੁਲਿਸ ਨੇ ਨਸ਼ਾ ਤਸਕਰ ਦੁਆਰਾ ਨਸ਼ੇ ਦੇ ਕਾਰੋਬਾਰ ਤੋ ਬਣਾਈ ਗਈ ਲੱਖਾਂ ਰੁਪਏ ਦੀ ਪ੍ਰਾਪਰਟੀ ਫ੍ਰਿਜ਼ ਕਰ ਦਿੱਤੀ ਹੈ l

More videos

By continuing to use the site, you agree to the use of cookies. You can find out more by Tapping this link